Takhat Lahore | Kabul Gurudwara Sahib Attack | Manpreet | Rani Tatt

ਇੱਕੋ ਵੇਲ਼ੇ ਕਿੰਨੀ ਮਾਸੂਮੀਅਤ, ਕਿੰਨੀ ਗਹਿਰ-ਗੰਭੀਰਤਾ, ਕਿੰਨੀ ਦੂਰ-ਅੰਦੇਸ਼ੀ ਅਤੇ ਆਪਣੀ ਤਰ੍ਹਾਂ ਦੇ ਕਿੰਨੇ ਸੁੱਚੇ ਸਿਰੜ ਦਾ ਮਾਲਿਕ ਲੱਗ ਰਿਹਾ ਇਹ ਅਫ਼ਗਾਨੀ ਸਿੱਖਾਂ ਦਾ ਸੋਹਣਾ ਪੁੱਤ । ਪੰਜਾਬ ਦੀ ਸੰਪੂਰਨ ਤਰਾਸਦੀ ਇਹਦੇ ਮੱਥੇ 'ਚੋਂ ਬਾਹਰ ਨੂੰ ਆ ਰਹੀ ਏ । ਜੀਅ ਕਰਦੈ ਇਸ ਬਜ਼ੁਰਗ ਤਬੀਅਤ ਬਾਲ ਦੇ ਅੰਦਰਲੇ ਨਕਸ਼ੇ ਕਿਸੇ ਓਸ ਨਵੀਂ ਰੌਸ਼ਨੀ ਦੇ ਪਾਂਧੀ ਹੋਣ ਜੀਹਦੀਆਂ ਚਾਨਣ-ਲੀਕਾਂ 'ਤੇ ਇੱਕ ਅਡੋਲ ਪ੍ਰੇਮ ਦੀ ਦੁਨੀਆ ਉੱਸਰੇ ।

ਆਖਰੀ ਗੱਲ : ਇਸ ਬੱਚੇ ਦੀ ਤਸਵੀਰ ਇਸ ਗੱਲ ਦੀ ਵੀ ਗਵਾਹ ਬਣੀ ਬੈਠੀ ਹੈ ਕਿ ਨੰਗੀਆਂ ਧਾਰਾਂ ਦੀ ਕਾਟ ਦਾ ਮੁਢਲਾ ਸਰੂਪ ਫੁੱਲਾਂ 'ਚੋਂ ਗੁਜ਼ਰ ਕੇ ਆਕਾਰ ਲੈਂਦਾ ।

ਇੱਕ ਨਿੱਕੇ ਜਿਹੇ ਬਾਲ ਨੂੰ ਸਮਰਪਿਤ
ਇੱਕ ਨਿੱਕਾ ਜਿਹਾ ਗੀਤ :

ਤਖ਼ਤ ਲਹੌਰ / Takhat lahore
ਆਵਾਜ਼ : ਮਨਪ੍ਰੀਤ ਸਿੰਘ/ Manpreet Singh
ਸ਼ਬਦ : ਹਰਮਨਜੀਤ ਸਿੰਘ/ Harmanjeet Singh
ਸੰਗੀਤ : ਅਕਸਰ ਸਿੱਧੂ/ Aksar Sidhu
ਵੀਡਿਓ : ਕਿਸ਼ਮਿਸ਼/ Kishmish

ਉਮੀਦ ਹੈ ਸਾਡੀ ਇਸ ਨਿੱਕੀ-ਨਿਮਾਣੀ ਕੋਸ਼ਿਸ਼ ਬਾਰੇ ਆਪਣੇ ਵਿਚਾਰ Comment Box ਵਿੱਚ ਲਾਜ਼ਮੀ ਲਿਖੋਂਗੇ । ਚੜ੍ਹਦੀ ਕਲਾ ਪੰਜਾਬ ਦੀ ।

by 2020-04-10 126,794x downloaded 8,370 39 3:16

Similar Videos

Recently Searched

Yudhi Arfani Troll Punjabi Arlow Topic Bayu Keyboard Ringtones Bug Tropi Flow Adam Aditya TheScottishPlayer Zoé Robert Appes Eleiapps David Goodland Sree Kamaladalam Kabyakatha The Story Tellers FarazNayyer Philip Amo Ilham Aulia Indo Cover Sound Henok Bekele Muzic World Samuel Andreyev KONTEN BEBAS Light12ification Ridwan Asyfi Management Ricky Bekko Lance Romeo Stake Vibes Chilebootleg NIK SOUNDS NGUYÊN VŨ AUDIO Faktotum381 Loadyourhead Lagu Padi Work Of Heaven يحيي نادي Yahianady Chair ちぇあ Infinitoforever AB AMBIENTS Danny Veltyuf NestlebabeH ThePornoLocke Green Eyes Mirabai Ceiba AbahTindikTv Dariusz Mikulski MGLRADIO 88 3 IOnlyUseBigGuns SIKKA MUSIC FAMILY Clare Bell Topic Giomusicaletra Ertuğrul Gençer Funny Sound Effects DJ AJAY AGRA Mateus Dos Santos Download Lagu Hidup Bersama Xpdc Mp3 Donwload Lagu Sunda Darso Ita Rosita Pepe Backintime Pawan Singh Official Andys UAV And Sim Racing Estera Madvaliev Ami Mizuno Download Lagu Thinking Of The Lord Rohit Sabri Official Mark Gustov BNS ENTERTAINMENT 1 Sudhir Sabnis DEVOTIONAL INSPIRATIONAL Downloads Koplo Tarling 2015 Mp3 Serif Konjevic Jos Uvijek Ti Pisem Pjesme Hithuwakkaraya Genet Skak Soft AmalA TommyLeeDepp Group Development Pakistan Raza Graphy Spark Technologies Wilfran Castillo HowieDayVEVO Classicool SaxAndViolin 𝐊 𝐌ᴀꜰɪᴀ 𝐒ᴛᴜᴅɪᴏ Themotownboy1 Shlok Music Film Peachymimi GXP OFFICIAL Hemachandra Official Jericho Alvarizky Les Yeux Orange Tiberius Arghiropol Sabyan YOuSube Damalas Production Sparkle Lyric Calon Gubernur Techbmc Tutorials Dj Prakash Rock Mau No 1 Download Kelok Sembilan White Lion Records TOP Music All Time Pekok Kreatif Musik Kamukita CM PANYABUNGAN PROJECT PARTYNEXTDOOR